Home
Videos uploaded by user “Pardeep Singh”
No need to spend a single penny to make alkaline water
 
03:00
ਮਿੱਟੀ ਦੇ ਘੜੇ ’ਚ ਪਾਇਆ ਪਾਣੀ ਕੁੱਝ ਘੰਟਿਆਂ ਵਿੱਚ ਅਲਕਾਲਾਈਨ ਬਣ ਜਾਂਦਾ ਹੈ। ਇਸ ਵਾਸਤੇ ਕੋਈ ਵੀ ਮਹਿੰਗੀ ਮਸ਼ੀਨ ਖ਼ਰੀਦਣ ਦੀ ਕੋਈ ਲੋੜ ਨਹੀਂ। ਕੋਈ ਵੀ ਬਜ਼ਾਰੂ ਚੀਜ਼ ਪਾਣੀ ’ਚ ਪਾ ਕੇ ਬਣਾਊਟੀ ਢੰਗ ਨਾਲ ਪਾਣੀ ਨੂੰ ਅਲਕਾਲਾਈਨ ਨਾ ਬਣਾਉ ਇਸਦੇ ਨੁਕਸਾਨ ਵੀ ਹੋ ਸਕਦੇ ਹਨ। ਪਾਣੀ ਨੂੰ ਅਲਕਾਲਾਈਨ ਬਣਾਉਣ ਦਾ ਸਭ ਤੋਂ ਕੁਦਰਤੀ ਢੰਗ ਇਹੀ ਹੈ ਕਿ ਪੀਣ ਵਾਲਾ ਪਾਣੀ ਮਿੱਟੀ ਦੇ ਘੜੇ ’ਚ ਪਾ ਕੇ ਰੱਖੋ। ਰੋਜ਼ਾਨਾ ਘੜੇ ਦੀ ਸਫ਼ਾਈ ਜ਼ਰੂਰੀ ਹੈ।
Views: 7 Pardeep Singh

Sample cover letter for mortgage application
Picture of a resume cover letter
Country club cover letters
Cover letter job references sheet
Indian rail mobile ticketing application letters